Home » photogallery » national » FILM STARS WILL GATHER IN NEWS18 SHOWREEL SHANKAR MAHADEVAN WILL BE SEEN WITH HIS SONS AK

News18 Showreel 'ਚ ਇਕੱਠੇ ਹੋਣਗੇ ਵੱਡੇ-ਵੱਡੇ ਸਿਤਾਰੇ, ਪੁੱਤਰਾਂ ਨਾਲ ਨਜ਼ਰ ਆਉਣਗੇ ਸ਼ੰਕਰ ਮਹਾਦੇਵਨ

ਜੇਕਰ ਤੁਸੀਂ ਫਿਲਮ ਜਗਤ ਦੇ ਸਭ ਤੋਂ ਵੱਡੇ ਸਿਤਾਰਿਆਂ ਨੂੰ ਮਿਲਣਾ ਚਾਹੁੰਦੇ ਹੋ, ਤਾਂ ਮਨੋਰੰਜਨ ਦੇ ਸਭ ਤੋਂ ਵੱਡੇ ਸੰਮੇਲਨ ਨਿਊਜ਼18 ਸ਼ੋਅਰੀਲ ਦਾ ਹਿੱਸਾ ਬਣੋ, ਜੋ ਕਿ 27 ਨਵੰਬਰ ਨੂੰ ਹੋਣ ਜਾ ਰਿਹਾ ਹੈ। ਦਰਸ਼ਕ ਨਿਊਜ਼ 18 ਇੰਡੀਆ 'ਤੇ ਵੀ ਇਸਦਾ ਲਾਈਵ ਆਨੰਦ ਲੈ ਸਕਣਗੇ, ਜਿੱਥੇ ਸ਼ੰਕਰ ਮਹਾਦੇਵਨ ਅਤੇ ਉਨ੍ਹਾਂ ਦੇ ਪੁੱਤਰ ਸਿਧਾਰਥ ਅਤੇ ਸ਼ਿਵਮ ਸਾਰੇ ਸਿਤਾਰਿਆਂ ਦੇ ਨਾਲ ਹਿੱਸਾ ਲੈਣਗੇ।

  • |