Home » photogallery » national » GERMANY G 7 SUMMIT UPDATE NEWS PM NARENDRA MODI MEETS MANY WORLD LEADERS PHOTOS GOES VIRAL ON SOCIAL MEDIA

G-7 ਸੰਮੇਲਨ 'ਚ PM ਮੋਦੀ ਦਾ ਵੱਖਰਾ ਅੰਦਾਜ਼, ਹੱਥ ਮਿਲਾਉਣ ਲਈ ਦੁਨੀਆ ਦੇ ਨੇਤਾ ਕਾਹਲੇ ਪਏ

PM Narendra Modi, Summit, G-7 Summit: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਜੀ-7 ਸਿਖਰ ਸੰਮੇਲਨ (G-7 Summit) 'ਚ ਹਿੱਸਾ ਲੈਣ ਲਈ ਜਰਮਨੀ (PM Modi Germany visit) ਦੇ ਦੋ ਦਿਨਾਂ ਦੌਰੇ 'ਤੇ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਜੀ-7 ਸੰਮੇਲਨ 'ਚ ਹਿੱਸਾ ਲੈਣਗੇ। ਜੀ-7 ਸਮੂਹ ਦੁਨੀਆ ਦੇ ਸੱਤ ਸਭ ਤੋਂ ਅਮੀਰ ਦੇਸ਼ਾਂ ਦਾ ਸਮੂਹ ਹੈ। ਹਾਲਾਂਕਿ ਭਾਰਤ ਇਸ ਗਰੁੱਪ ਦਾ ਹਿੱਸਾ ਨਹੀਂ ਹੈ ਪਰ ਜਰਮਨੀ ਨੇ ਭਾਰਤ ਨੂੰ ਮਹਿਮਾਨ ਵਜੋਂ ਸੱਦਾ ਦਿੱਤਾ ਹੈ। 2014 ਤੋਂ ਬਾਅਦ ਇਹ ਤੀਜੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ।

  • |