Home » photogallery » national » GIFTS GIVEN TO PM NARENDER MODI TO AUCTIONED ON HIS BIRTHDAY TILL GANDH JAYANTI GW

PM ਮੋਦੀ ਨੂੰ ਮਿਲੇ 1200 ਤੋਂ ਜ਼ਿਆਦਾ ਤੋਹਫਿਆਂ ਦੀ ਨਿਲਾਮੀ ਹੋਈ ਸ਼ੁਰੂ, ਵੇਖੋ ਤਸਵੀਰਾਂ

PM Modi Gifts Auctions: ਪਿਛਲੇ ਸਾਲ ਹੋਈ ਨਿਲਾਮੀ ਵਿੱਚ ਓਲੰਪਿਕ ਸੋਨ ਤਗ਼ਮਾ ਜੇਤੂ ਨੀਰਜ ਚੋਪੜਾ ਦਾ ਜੈਵਲਿਨ ਡੇਢ ਕਰੋੜ ਰੁਪਏ ਵਿੱਚ ਨਿਲਾਮ ਹੋਇਆ ਸੀ। ਪਿਛਲੇ ਸਾਲ 1300 ਤੋਂ ਵੱਧ ਵਸਤੂਆਂ ਦੀ ਨਿਲਾਮੀ ਹੋਈ ਸੀ, ਜਿਸ ਤੋਂ 16 ਕਰੋੜ ਤੋਂ ਵੱਧ ਦੀ ਰਕਮ ਇਕੱਠੀ ਹੋਈ ਸੀ। ਇਹ ਸਾਰੀ ਰਕਮ ਨਮਾਮੀ ਗੰਗੇ ਦੇ ਪ੍ਰੋਗਰਾਮ ਵਿੱਚ ਦਿੱਤੀ ਗਈ ਸੀ।

  • |