Home » photogallery » national » GIRLS RIDING RANGE ROVER HIT THE CAR THEN BEAT UP THE POLICE 1 KILLED 2 INJURED IN ACCIDENT HRRM TRANSPG

Range Rover ਸਵਾਰ ਕੁੜੀਆਂ ਨੇ ਕਾਰ ਨੂੰ ਮਾਰੀ ਟੱਕਰ, ਫਿਰ ਪੁਲਿਸ ਨਾਲ ਕੁੱਟਮਾਰ; ਹਾਦਸੇ 'ਚ 1 ਦੀ ਮੌਤ, 2 ਜ਼ਖਮੀ

Accident in Amabala: ਅੰਬਾਲਾ ਪੁਲਿਸ ਦੇ ਡੀਐਸਪੀ ਨੇ ਦੱਸਿਆ ਕਿ ਲੜਕੀਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਦੋਵੇਂ ਲੜਕੀਆਂ ਨਸ਼ੇ 'ਚ ਲੱਗਦੀਆਂ ਹਨ, ਜਿਨ੍ਹਾਂ ਨੇ ਇਸ ਹਾਦਸੇ ਨੂੰ ਅੰਜਾਮ ਦਿੱਤਾ ਹੈ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਡੀਐਸਪੀ ਨੇ ਇਹ ਵੀ ਮੰਨਿਆ ਕਿ ਦੋਵੇਂ ਲੜਕੀਆਂ ਨੇ ਪੁਲਿਸ ਮੁਲਾਜ਼ਮਾਂ ਨਾਲ ਵੀ ਕੁੱਟਮਾਰ ਕੀਤੀ ਹੈ।

  • |