ਨੀਤਾ ਤੇ ਮੁਕੇਸ਼ ਅੰਬਾਨੀ ਈਸ਼ਾ ਤੇ ਆਨੰਦ ਪਿਰਾਮਲ ਦੇ ਵਿਆਹ ਤੇ ਉਦੈਪੁਰ ਪਹੁੰਚੇ ਅਮਰੀਕਾ ਦੀ ਸਾਬਕਾ ਫਰਸਟ ਲੇਡੀ ਹਿਲਰੀ ਕਲਿੰਟਨ ਦਾ ਸਵਾਗਤ ਕਰਦੇ ਹੋਏ ਨੀਤਾ ਤੇ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਤੇ ਆਨੰਦ ਪਿਰਾਮਲ ਦੇ ਵਿਆਹ ਤੇ ਉਦੈਪੁਰ ਪਹੁੰਚੇ ਅਮਰੀਕਾ ਦੀ ਸਾਬਕਾ ਫਰਸਟ ਲੇਡੀ ਹਿਲਰੀ ਕਲਿੰਟਨ Nokia ਦੇ CEO ਰਾਜੀਵ ਸੂਰੀ Samsung ਇਲੈਕਟ੍ਰੋਨਿਕਸ ਦੇ ਵਾਈਸ ਚੇਅਰਮੈਨ ਲੀ ਜੇ ਯੋਂਗ ਭਾਰਤ ਦੀ ਕ੍ਰਿਕੇਟ ਟੀਮ ਦੇ ਸਾਬਕਾ ਕੈਪਟਨ ਐੱਮ ਐੱਸ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਤੇ ਧੀ ਜ਼ਿਵਾ ਅਦਾਕਾਰ ਅਨਿਲ ਕਪੂਰ ਫਿਲਮ ਡਾਇਰੈਕਟਰ ਡੇਵਿਡ ਧਵਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕੇਂਦਰੀ ਮੰਤਰੀ ਪਿਯੂਸ਼ ਗੋਇਲ ਅਦਾਕਾਰ ਅਭਿਸ਼ੇਕ ਤੇ ਐਸ਼ਵਰੀਆ ਰਾਏ ਧੀ ਅਰਾਧਿਆ ਉਦਯੋਗਪਤੀ ਲਕਸ਼ਮੀ ਮਿੱਤਲ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਦਾਕਾਰ ਸਲਮਾਨ ਖਾਨ ਅਦਾਕਾਰ ਅਮਿਰ ਖਾਨ ਬਾਲੀਵੁੱਡ ਅਦਾਕਾਰ ਸ਼ਾਰੁਖ ਖ਼ਾਨ