Home » photogallery » national » HAMIRPUR HOCKEY PLAYER SELLING FAST FOOD SEEKS HELP FROM SPORTS MINISTER ANURAG THAKUR

ਹਾਕੀ 'ਚ ਹਿਮਾਚਲ ਦਾ ਨਾਮ ਰੋਸ਼ਨ ਕਰਨ ਵਾਲੀ ਨੇਹਾ ਰੇਹੜੀ-ਫੜੀ ਲਾਉਣ ਨੂੰ ਮਜ਼ਬੂਰ

Hamirpur Hockey Player Selling Fast Food: ਨੇਹਾ ਦੇ ਬਿਮਾਰ ਪਿਤਾ ਚੰਦਰ ਸਿੰਘ ਨੇ ਦੱਸਿਆ ਕਿ ਬੇਟੀ ਕਈ ਵਾਰ ਨੈਸ਼ਨਲ ਹਾਕੀ ਖੇਡ ਚੁੱਕੀ ਹੈ, ਪਰ ਉਸ ਨੂੰ ਨੌਕਰੀ ਵੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਭਰਤੀ ਵਿੱਚ ਹਿੱਸਾ ਵੀ ਲੈ ਚੁੱਕੀ ਹੈ, ਪਰ ਕਿਤੇ ਵੀ ਨੌਕਰੀ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਹ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਅਪੀਲ ਕਰ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ।

  • |