Home » photogallery » national » HARYANA CHIEF MINISTER MANOHAR LAL KHATTAR MET PUNJAB CHIEF MINISTER BHAGWANT MANN TO CELEBRATE HOLI KS

ਹਰਿਆਣਾ ਦੇ CM ਨੂੰ ਮਿਲੇ ਮਾਨ, ਖੱਟਰ ਨੇ ਹੋਲੀ ਦੇ ਰੰਗਾਂ ਨਾਲ ਕੀਤਾ ਪੰਜਾਬ ਦੇ CM ਦਾ ਸਵਾਗਤ, ਵੇਖੋ ਤਸਵੀਰਾਂ

ਹਰਿਆਣਾ (Haryana) ਦੇ ਰਾਜ ਭਵਨ ਵਿੱਚ ਵੀਰਵਾਰ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਹੋਲੀ ਮਿਲਣ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ (Manohar Lal Khattar) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਇੱਕ-ਦੂਜੇ ਨੂੰ ਖੂਬ ਗੁਲਾਲ ਲਗਾਇਆ।

  • |