Home » photogallery » national » HARYANA FARMERS DAUGHTER WEDDING CARD GOES VIRAL BECOMING THE CENTER OF DISCUSSION FOR BJP JJP RSS

ਕਿਸਾਨ ਨੇ ਧੀ ਦੇ ਵਿਆਹ ਦੇ ਕਾਰਡ 'ਤੇ ਲਿਖਵਾਇਆ- BJP-JJP ਅਤੇ RSS ਦੇ ਲੋਕ ਸਮਾਗਮਾਂ ਤੋਂ ਦੂਰ ਰਹਿਣ

Marriage Card of Farmer Daughter: ਜਿੱਥੇ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਥੇ ਹੀ ਹਰਿਆਣਾ 'ਚ ਭਾਜਪਾ ਅਤੇ ਜੇਜੇਪੀ ਨੇਤਾਵਾਂ ਦਾ ਵਿਰੋਧ ਅਜੇ ਵੀ ਜਾਰੀ ਹੈ। ਇਸੇ ਕੜੀ 'ਚ ਝੱਜਰ 'ਚ ਰਹਿਣ ਵਾਲੇ ਵਿਸ਼ਵ ਵੀਰ ਜਾਟ ਮਹਾਸਭਾ ਦੇ ਪ੍ਰਧਾਨ ਅਤੇ ਕਿਸਾਨ ਨੇਤਾ ਰਾਜੇਸ਼ ਧਨਖੜ ਨੇ 1 ਦਸੰਬਰ ਨੂੰ ਆਪਣੇ ਹੀ ਪਰਿਵਾਰ 'ਚ ਹੋਣ ਵਾਲੇ ਵਿਆਹ ਦੇ ਕਾਰਡ 'ਤੇ ਸੰਦੇਸ਼ ਛਾਪ ਕੇ ਭਾਜਪਾ , ਜੇਜੇਪੀ ਅਤੇ ਆਰ.ਐਸ.ਐਸ. ਦੇ ਲੋਕਾਂ ਤੋਂ ਦੂਰ ਰਹਿਣ ਲਈ ਕਿਹਾ ਹੈ। ਇਨ੍ਹੀਂ ਦਿਨੀਂ ਵਿਆਹ ਦਾ ਇਹ ਕਾਰਡ ਕਾਫੀ ਵਾਇਰਲ ਹੋ ਰਿਹਾ ਹੈ।

  • |