Home » photogallery » national » HARYANA KE CHORE KA KAMAAL NARENDER KUMAR HOISTED THE TRICOLOR ON MOUNT LHOTSE

ਹਰਿਆਣਾ ਕੇ ਛੋਰੇ ਦਾ ਕਮਾਲ, ਦੁਨੀਆ ਦੀ ਚੌਥੀ ਸਭ ਤੋਂ ਉੱਚੀ ਚੋਟੀ ਫਤਹਿ ਕਰ ਲਹਿਰਾਇਆ ਤਿਰੰਗਾ

ਨਰਿੰਦਰ ਕੁਮਾਰ ਨੇ 5 ਦਿਨਾਂ 'ਚ 2 ਵਾਰ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀ ਮੰਜਾਰੋ 'ਤੇ ਚੜ੍ਹ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਮਾਊਂਟ ਬੀ ਸੀ ਰਾਏ ਮਾਊਂਟ ਫਰੈਂਡਸ਼ਿਪ, ਮਾਊਂਟ ਯੂਨਮ ਪੀਕ 'ਤੇ ਗਿਆ ਹੈ। ਨਰਿੰਦਰ ਕੁਮਾਰ ਨੇ ਅਟਲ ਬਿਹਾਰੀ ਇੰਸਟੀਚਿਊਟ ਮਰੌਲੀ ਤੋਂ ਆਪਣਾ ਮੁੱਢਲਾ ਪਰਬਤਾਰੋਹੀ ਕੋਰਸ ਅਤੇ ਹਿਮਾਲੀਅਨ ਮਾਉਂਟੇਨ ਐਂਡ ਇੰਸਟੀਚਿਊਟ ਦਾਰਜੀਲਿੰਗ ਤੋਂ ਐਡਵਾਂਸ ਪਰਬਤਾਰੋਹੀ ਕੋਰਸ ਕੀਤਾ।

  • |