Home » photogallery » national » HARYANA NEWS ATTEMPT TO LOOT PETROL PUMP ACCUSED SAID MOTHER ADMITTED IN HOSPITAL TOOK THIS STEP UNDER COMPULSION

ਪੈਟਰੋਲ ਪੰਪ ਲੁੱਟਣ ਆਏ ਬਦਮਾਸ਼ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ, ਅਖੇ-ਮਾਂ ਬੀਮਾਰ ਹੈ, ਮਜ਼ਬੂਰੀ 'ਚ ਚੁੱਕਿਆ ਕਦਮ

ਫੜੇ ਜਾਣ ਤੋਂ ਬਾਅਦ ਦੋਸ਼ੀ ਨੇ ਦੱਸਿਆ ਕਿ ਉਸ ਦੀ ਮਾਂ ਹਸਪਤਾਲ 'ਚ ਦਾਖਲ ਹੈ। ਉਹ ਪਰੇਸ਼ਾਨ ਸੀ, ਉਸਨੂੰ ਪੈਸਿਆਂ ਦੀ ਲੋੜ ਸੀ। ਇਨ੍ਹਾਂ ਸਾਰੇ ਹਾਲਾਤਾਂ ਦੌਰਾਨ ਉਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਅਤੇ ਉਸ ਨੇ ਇਹ ਕਦਮ ਚੁੱਕਿਆ।

  • |