Home » photogallery » national » HARYANA NEWS FATHER BUYS 2 ACRES OF LAND ON THE MOON AS A GIFT ON HIS SON FIRST BIRTHDAY AK

ਪੁੱਤਰ ਦੇ ਪਹਿਲੇ ਜਨਮਦਿਨ ਮੌਕੇ ਪਿਉ ਨੇ ਦਿੱਤਾ ਅਨੌਖਾ ਤੋਹਫਾ, ਚੰਨ 'ਤੇ ਖਰੀਦੀ 2 ਏਕੜ ਜ਼ਮੀਨ

ਟੋਹਾਣਾ ਦੇ ਇੱਕ ਵਪਾਰੀ ਵਰੁਣ ਸੈਣੀ ਨੇ ਅਸਲ ਵਿੱਚ ਆਪਣੇ ਬੱਚੇ ਦੇ ਪਹਿਲੇ ਜਨਮਦਿਨ 'ਤੇ ਤੋਹਫ਼ੇ ਵਜੋਂ ਚੰਦਰਮਾ 'ਤੇ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ ਹੈ। 28 ਅਗਸਤ ਨੂੰ ਉਨ੍ਹਾਂ ਦਾ ਪੁੱਤਰ ਲਵ ਸੈਣੀ ਇੱਕ ਸਾਲ ਦਾ ਹੋ ਗਿਆ।

  • |