Home » photogallery » national » HARYANA NEWS KIDNAPPED BOY RETURNS TO PANIPAT AFTER 14 YEARS EVERYONE SURPRISED TO SEE A LETTER IN HIS HAND

OMG! 14 ਸਾਲ ਪਹਿਲਾਂ ਅਗਵਾ ਹੋਇਆ ਲੜਕਾ ਹੁਣ ਵਾਪਿਸ ਆਇਆ ਘਰ, ਹੱਥ 'ਚ ਚਿੱਠੀ ਦੇਖ ਹਰ ਕੋਈ ਹੈਰਾਨ

14 ਸਾਲ ਪਹਿਲਾਂ ਪਾਣੀਪਤ ਤੋਂ ਕਥਿਤ ਤੌਰ 'ਤੇ ਅਗਵਾ ਕੀਤਾ ਗਿਆ ਬੱਚਾ ਫਿਲਮੀ ਅੰਦਾਜ਼ 'ਚ ਵਾਪਸ ਪਰਤਿਆ। 11 ਸਾਲ ਦੀ ਉਮਰ 'ਚ ਇਸ ਲੜਕੇ ਨੂੰ ਅਗਵਾਕਾਰ ਰਾਜਸਥਾਨ ਲੈ ਗਏ, ਜਿੱਥੇ 14 ਸਾਲ ਤੱਕ ਉਸ 'ਤੇ ਕਈ ਅੱਤਿਆਚਾਰ ਕੀਤੇ ਗਏ। ਪਾਣੀਪਤ ਰੇਲਵੇ ਸਟੇਸ਼ਨ 'ਤੇ ਲੋਕਾਂ ਨੇ ਇਸ ਨੂੰ ਸ਼ੱਕੀ ਹਾਲਤ 'ਚ ਘੁੰਮਦੇ ਦੇਖਿਆ ਤਾਂ ਇਸ ਨੂੰ ਕੁਝ ਸਮਾਜ ਸੇਵੀਆਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਨੌਜਵਾਨ ਦੀ ਜੇਬ 'ਚੋਂ ਕਾਗਜ਼ ਦਾ ਟੁਕੜਾ ਮਿਲਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। <b>ਸੁਮਿਤ ਭਾਰਦਵਾਜ ਦੀ ਰਿਪੋਰਟ...</b>