Home » photogallery » national » HARYANA POLICE DESTROYED 500 BOTTLES OF LIQUOR BY DIGGING A PIT SEE PHOTOS TC

ਹਰਿਆਣਾ ਪੁਲਿਸ ਨੇ ਟੋਏ 'ਚ ਵਹਾਅ ਦਿੱਤੀਆਂ 500 ਬੋਤਲਾਂ ਸ਼ਰਾਬ, ਵੇਖੋ Photos

Haryana News: 22 ਕੇਸਾਂ ਵਿੱਚ ਫੜੀਆਂ ਗਈਆਂ 500 ਬੋਤਲਾਂ ਨਾਜਾਇਜ਼ ਸ਼ਰਾਬ ਨੂੰ ਥਾਣਾ ਸਦਰ ਦੀ ਹਦੂਦ ਵਿੱਚ ਨਸ਼ਟ ਕੀਤਾ ਗਿਆ। ਪ੍ਰਸ਼ਾਸਨ ਦੀ ਤਰਫੋਂ ਇਸ ਕੰਮ ਲਈ ਪੰਚਾਇਤ ਵਿਭਾਗ ਦੇ ਅਧਿਕਾਰੀ ਨਰਾਇਣ ਦੱਤ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਸੀ। ਜਿਨ੍ਹਾਂ ਦੀ ਹਾਜ਼ਰੀ ਵਿੱਚ ਇਹ ਕੰਮ ਕੀਤਾ ਗਿਆ।

  • |