Home » photogallery » national » HEALTH OMG KERALA NOROVIRUS OUTBREAK MULTIPLE CASES FOUND IN KOCHI AND ERNAKULAM MANY CHILDREN WERE HIT OFFLINE CLASSES CLOSED AK

ਕੇਰਲ 'ਚ ਨਵੇਂ ਵਾਇਰਸ ਨੇ ਮਚਾਈ ਦਹਿਸ਼ਤ, ਕਈ ਬੱਚੇ ਆਏ ਲਪੇਟ 'ਚ, ਆਫਲਾਈਨ ਕਲਾਸਾਂ ਬੰਦ

Norovirus: ਕੇਰਲ ਵਿੱਚ ਨੋਰੋਵਾਇਰਸ (Norovirus) ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਇੱਥੇ ਏਰਨਾਕੁਲਮ (Ernakulam) ਤੋਂ ਬਾਅਦ ਕੋਚੀ (Kochi) ਦੇ ਇੱਕ ਸਕੂਲ ਵਿੱਚ ਵੀ ਨੋਰੋਵਾਇਰਸ ਦੀ ਪੁਸ਼ਟੀ ਹੋਈ ਹੈ। ਨੋਰੋਵਾਇਰਸ ਵੀ ਕੋਰੋਨਾ ਵਾਂਗ ਹੀ ਇੱਕ ਵਾਇਰਲ ਬਿਮਾਰੀ ਹੈ। ਇਹ ਦੂਸ਼ਿਤ ਪਾਣੀ, ਦੂਸ਼ਿਤ ਭੋਜਨ ਅਤੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ।