Home » photogallery » national » HEAVY RAIN LASHES OUT HIMACHAL CHANDIGARH MANALI HIGHWAY CLOSED DUE TO LANDSLIDES HP

ਹਿਮਾਚਲ 'ਚ ਮੀਂਹ: ਮੰਡੀ 'ਚ ਗੱਡੀ 'ਤੇ ਡਿੱਗਿਆ ਪੱਥਰ, ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ

Heavy Rain in Himachal: ਮੀਂਹ ਕਾਰਨ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ 7 ਅਤੇ 9 ਮੀਲ ਦੇ ਨੇੜੇ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ।