Home » photogallery » national » HEAVY SNOWFALL IN SHIMLA MANY ROADS CLOSED VEHICLES STUCK AT PLACES AP KS

PHOTOS: ਸ਼ਿਮਲਾ ਵਿੱਚ ਜ਼ਬਰਦਸਤ ਬਰਫ਼ਬਾਰੀ, ਬਰਫ਼ੀਲੀ ਚਾਦਰ ਨਾਲ ਢਕੀਆਂ ਸੜਕਾਂ

Snowfall in Shimla: ਬਰਫਬਾਰੀ ਤੋਂ ਬਾਅਦ ਸ਼ਿਮਲਾ ਦੇ ਖੂਬਸੂਰਤ ਨਜ਼ਾਰਿਆਂ ਨੂੰ ਦੇਖ ਕੇ ਸੈਲਾਨੀ ਬਾਗ-ਬਾਗ ਹੋ ਗਏ। ਇਸ ਤਰ੍ਹਾਂ ਸੈਲਾਨੀਆਂ ਅਤੇ ਸ਼ਿਮਲਾ ਵਾਸੀਆਂ ਦੀ ਬਰਫਬਾਰੀ ਦੀ ਉਡੀਕ ਖਤਮ ਹੋ ਗਈ ਹੈ। ਸ਼ੁੱਕਰਵਾਰ ਨੂੰ ਕੁਫਰੀ, ਨਾਰਕੰਡਾ ਸਮੇਤ ਸ਼ਿਮਲਾ ਦੇ ਉੱਚੇ ਇਲਾਕਿਆਂ 'ਚ ਬਰਫਬਾਰੀ ਹੋਈ।