Home » photogallery » national » HEAVY TRAFFIC AT NOIDA DELHI LINK ROAD AT CHILLA BORDER DUE TO SECURITY CHECKS KS

Bharat Bandh: ਨੋਇਡਾ-ਦਿੱਲੀ ਲਿੰਕ ਰੋਡ 'ਤੇ ਲੱਗੀਆਂ ਗੱਡੀਆਂ ਦੀਆਂ ਲਾਈਨਾਂ, ਲੰਬੇ ਜਾਮ 'ਚ ਫਸੇ ਲੋਕ, ਵੇਖੋ ਤਸਵੀਰਾਂ

ਨਵੀਂ ਦਿੱਲੀ: Agneepath Scheme Army Recruitment: ਲੋਕ ਫਿਲਹਾਲ ਨੋਇਡਾ-ਦਿੱਲੀ ਲਿੰਕ ਰੋਡ ਚਿੱਲਾ ਬਾਰਡਰ 'ਤੇ ਜਾਮ 'ਚ ਫਸੇ ਹੋਏ ਹਨ। ਕਈ ਕਿਲੋਮੀਟਰ ਲੰਬੇ ਜਾਮ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਬੰਦ ਨੂੰ ਲੈ ਕੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਇਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਰਸਤੇ ਤੋਂ ਲੰਘਣ ਵਾਲੇ ਲੋਕ ਕਈ-ਕਈ ਘੰਟੇ ਜਾਮ ਵਿੱਚ ਫਸੇ ਰਹਿੰਦੇ ਹਨ। ਨਵੀਨਤਮ ਫੋਟੋ ਵੇਖੋ...

  • |