Home » photogallery » national » HIMACHAL ELECTIONS MINISTER SMIRITI IRANI IN RAMPUR BLACK FLAGS SHOWN BY CONGRESS WORKERS AK

ਸ਼ਿਮਲਾ ਪੁੱਜੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਕਾਂਗਰਸੀਆਂ ਨੇ ਕੀਤਾ ਕਾਲੀਆਂ ਝੰਡੀਆਂ ਨਾਲ ਸਵਾਗਤ

Smriti Irani in Shimla: ਸ਼ਿਮਲਾ ਰਾਮਪੁਰ ਦਾ ਦੌਰਾ ਕਰਨ ਤੋਂ ਬਾਅਦ ਸਮ੍ਰਿਤੀ ਇਰਾਨੀ ਮੰਡੀ ਦੇ ਸੁੰਦਰਨਗਰ ਵਿੱਚ ਇੱਕ ਜਨਸਭਾ ਵੀ ਕਰੇਗੀ। ਇਸ ਦੇ ਨਾਲ ਹੀ 24 ਸਤੰਬਰ ਨੂੰ ਪੀਐਮ ਮੋਦੀ ਮੰਡੀ ਦਾ ਦੌਰਾ ਕਰਨਗੇ। (ਰਿਪੋਰਟ - ਆਤਮਾ ਸਿੰਘ)

  • |