Home » photogallery » national » HIMACHAL GIRL DRIVING PICK UP VEHICLE FOR TAKING CARE OF THE FAMILY KS

Inspiration: ਮਿਸਾਲ ਬਣੀ ਹਿਮਾਚਲ ਦੀ ਧੀ, ਪਿਕਅਪ ਗੱਡੀ ਚਲਾ ਕੇ ਕਰ ਰਹੀ ਹੈ ਪਰਿਵਾਰ ਦਾ ਗੁਜਾਰਾ

ਹੇਮਲਤਾ ਦਾ ਕਹਿਣਾ ਹੈ ਕਿ ਔਰਤਾਂ ਨੂੰ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ। ਲੋਕ ਵੀ ਹੇਮਲਤਾ ਦੇ ਇਸ ਜਜ਼ਬੇ ਦੀ ਤਾਰੀਫ਼ ਕਰਦੇ ਨਹੀਂ ਥੱਕਦੇ, ਲੋਕਾਂ ਦਾ ਕਹਿਣਾ ਹੈ ਕਿ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ।

  • |