Home » photogallery » national » HIMACHAL LAND SLIDE IN DHALLI SHIMLA 1 MINOR GIRL SLEEPING ROAD SIDE KILLED TWO OTHER INJURED

PHOTOS: ਸ਼ਿਮਲਾ 'ਚ ਜ਼ਮੀਨ ਖਿਸਕਣ ਨਾਲ ਲੜਕੀ ਦੀ ਮੌਤ, ਭਰਾ-ਭੈਣ ਜ਼ਖਮੀ

Landslides in Dhalli, Shimla: ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਕਰੀਬ 5 ਵਜੇ ਢਿੱਗਾਂ ਡਿੱਗ ਗਈਆਂ ਅਤੇ ਕਈ ਵਾਹਨ ਵੀ ਇਸ ਦੀ ਲਪੇਟ 'ਚ ਆ ਗਏ ਹਨ।ਦਰਅਸਲ ਹਿਮਾਚਲ 'ਚ ਦੇਰ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ।