Home » photogallery » national » HIMACHAL PARDESH ASSEMBLY ELECTION 2022 KNOW WHO WILL BECOME THE CHIEF MINISTER OF HIMACHAL DG AS

Himachal Pradesh Assembly Elections 2022: ਜਾਣੋ ਕੌਣ ਬਣੇਗਾ ਮੁੱਖ ਮੰਤਰੀ, ਕੀ ਮਹਿਲਾ ਉਮੀਦਵਾਰ ਨੂੰ ਮਿਲੇਗੀ ਕਮਾਨ?

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ 'ਚ ਸਰਕਾਰ ਬਣਾਉਣ ਦੀ ਲਹਿਰ ਤੇਜ਼ ਹੋ ਗਈ ਹੈ। ਸੂਬਾ ਕਾਂਗਰਸ ਕਮੇਟੀ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਜਿੱਤ ਦੇ ਨਾਲ ਹੀ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਸ਼ੁਰੂ ਹੋ ਗਈ ਹੈ। ਇਸ ਦੌੜ ਵਿੱਚ ਬਹੁਤ ਸਾਰੇ ਆਗੂ ਅੱਗੇ ਹਨ।