Home » photogallery » national » HIMACHAL WEATHER UPDATE SNOWFALL AT ATAL TUNNEL AND LAHAUL SPITI AP

ਤਸਵੀਰਾਂ ‘ਚ ਦੇਖੋ ਬਰਫ਼ੀਲੀ ਚਾਦਰ ਨਾਲ ਢਕੀਆਂ ਹਿਮਾਚਲ ਦੀਆਂ ਸੜਕਾਂ

Snowfall in Himachal: ਸ਼ਿਮਲਾ 'ਚ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਉੱਚੇ ਇਲਾਕਿਆਂ 'ਚ ਬਰਫਬਾਰੀ ਜਾਰੀ ਰਹੇਗੀ। 4 ਅਤੇ 5 ਦਸੰਬਰ ਨੂੰ ਸੂਬੇ ਦੇ ਉੱਚੇ ਇਲਾਕਿਆਂ 'ਚ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਜਦਕਿ ਨੀਵੇਂ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਰਾਜਧਾਨੀ ਸ਼ਿਮਲਾ 'ਚ ਲੋਕਾਂ ਨੂੰ ਬਰਫਬਾਰੀ ਦਾ ਇੰਤਜ਼ਾਰ ਕਰਨਾ ਪਵੇਗਾ।

  • |