Home » photogallery » national » HIT AND RUN CASE MANALI THAR AND TRUCK ACCIDENT TOURIST COUPLE DIES DRIVER ESCAPED

Hit and Run: ਥਾਰ ਤੇ ਟਰੱਕ ਦੀ ਟੱਕਰ, ਮਨਾਲੀ 'ਚ ਹਨੀਮੂਨ ਲਈ ਆਏ ਜੋੜੇ ਦੀ ਮੌਤ

Thar Jeep and Truck Accident in Manali: ਡੀਐਸਪੀ ਮਨਾਲੀ ਹੇਮਰਾਜ ਵਰਮਾ ਨੇ ਦੱਸਿਆ ਕਿ ਹਾਦਸਾ 17 ਮੀਲ ਨੇੜੇ ਵਾਪਰਿਆ। ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਦੋਵੇਂ ਯੂਪੀ ਦੇ ਸੈਲਾਨੀ ਸਨ। ਪੁਲਿਸ ਟਰੱਕ ਡਰਾਈਵਰ ਦੀ ਭਾਲ ਕਰ ਰਹੀ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

  • |