Home » photogallery » national » HP NEWS 2 FRIEND DROWNED IN BILASPUR SEER CANAL DEAD BODY FOUND IN GOVIND SAGAR LAKE DG AS

Himachal: ਬਿਲਾਸਪੁਰ 'ਚ ਡੁੱਬੇ 2 ਨੌਜਵਾਨਾਂ ਦੀਆਂ ਲਾਸ਼ਾਂ ਗੋਬਿੰਦ ਸਾਗਰ ਝੀਲ 'ਚੋਂ ਹੋਈ ਬਰਾਮਦ, ਪਰਿਵਾਰ ਦਾ ਹੋਇਆ ਬੁਰਾ ਹਾਲ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਸਰ ਖੱਡ ਵਿੱਚ ਡੁੱਬਣ ਵਾਲੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਗੋਬਿੰਦ ਸਾਗਰ ਝੀਲ ਵਿੱਚੋਂ 48 ਘੰਟਿਆਂ ਬਾਅਦ ਬਰਾਮਦ ਹੋਈਆਂ ਹਨ। ਦੋਵਾਂ ਦੀਆਂ ਲਾਸ਼ਾਂ ਮੌਕੇ ਤੋਂ 15 ਕਿਲੋਮੀਟਰ ਦੂਰ ਬਲਘਾੜ ਨਾਮਕ ਪੰਚਾਇਤ ਤੋਂ ਮਿਲੀਆਂ ਹਨ।

  • |