ਹਰਿਆਣਾ 'ਚ ਰਫਤਾਰ ਦਾ ਕਹਿਰ: ਸਕਾਰਪੀਓ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ
Accident in Faridabad: ਪੁਲਿਸ ਨੇ ਉਸੇ ਦਿਨ ਪਤਨੀ ਨੀਰਜ ਦੀ ਲਾਸ਼ ਦਾ ਬਾਦਸ਼ਾਹ ਖਾਨ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਸੀ। ਇਸ ਦੇ ਨਾਲ ਹੀ ਪਤੀ ਛਤਰਪਾਲ ਨੂੰ ਜ਼ਖਮੀ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।