Home » photogallery » national » IN FATEHABAD HARYANA A WOMAN GAVE BIRTH TO 3 DAUGHTERS AT THE SAME TIME BY NORMAL DELIVERY ALL THREE ARE HEALTHY SEE PHOTOS TC

ਹਰਿਆਣਾ 'ਚ ਔਰਤ ਨੇ ਇੱਕੋ ਸਮੇਂ ਦਿੱਤਾ 3 ਧੀਆਂ ਨੂੰ ਨੌਰਮਲ ਡਿਲੀਵਰੀ ਨਾਲ ਜਨਮ, ਵੇਖੋ Photos

ਡਾਕਟਰ ਦਸਮੇਸ਼ ਨੇ ਦੱਸਿਆ ਕਿ ਉਕਤ ਔਰਤ ਅਤੇ ਉਸ ਦੀਆਂ ਤਿੰਨ ਬੇਟੀਆਂ ਤੰਦਰੁਸਤ ਹਨ। ਦੂਜੇ ਪਾਸੇ ਮਹਿਲਾ ਡਾਕਟਰ ਸ਼ਾਲਿਨੀ ਗਰਗ ਨੇ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਜੇਕਰ 2 ਤੋਂ ਵੱਧ ਬੱਚੇ ਗਰਭ ਵਿੱਚ ਪਲ ਰਹੇ ਹਨ ਤਾਂ ਅਜਿਹੀਆਂ ਔਰਤਾਂ ਨੂੰ ਜਣੇਪੇ ਦੌਰਾਨ ਆਪਰੇਸ਼ਨ ਕਰਨਾ ਪੈਂਦਾ ਹੈ।

  • |