Home » photogallery » national » IN INDIA UK PM BORIS JOHNSON SPUN A SPINNING WHEEL IN SABARMATI ASHRAM

ਬ੍ਰਿਟਿਸ਼ ਪੀਐਮ ਦੋ ਦਿਨਾਂ ਦੌਰੇ ਉਤੇ ਭਾਰਤ ਪੁੱਜੇ, ਬੋਰਿਸ ਜੌਹਨਸਨ ਨੇ ਸਾਬਰਮਤੀ ਆਸ਼ਰਮ 'ਚ ਕੱਤਿਆ ਚਰਖਾ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੋ ਦਿਨਾਂ ਦੌਰੇ 'ਤੇ ਭਾਰਤ ਪਹੁੰਚ ਗਏ ਹਨ। ਉਨ੍ਹਾਂ ਦਾ ਦੌਰਾ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਤੋਂ ਸ਼ੁਰੂ ਹੋਇਆ। ਜੌਹਨਸਨ ਇੱਥੇ ਸਾਬਰਮਤੀ ਆਸ਼ਰਮ ਗਏ ਅਤੇ ਚਰਖਾ ਕੱਤਿਆ। (ਸਾਰੀਆਂ ਫੋਟੋਆਂ- AP)

  • |