Home » photogallery » national » IN JIND FARMERS RUN TRACTORS ON WHEAT CROP AND SAID THEY WILL FOLLOW WHAT RAKESH TIKAIT SAID

PHOTOS: ਜੀਂਦ 'ਚ ਕਿਸਾਨਾਂ ਨੇ ਕਣਕ ਦੀ ਫਸਲ 'ਤੇ ਚਲਾਏ ਟਰੈਕਟਰ, ਕਿਹਾ -ਜੋ ਟਿਕੈਤ ਕਹਿਣਗੇ, ਉਹ ਕਰਨਗੇ

Kisan Aandolan: ਰਾਕੇਸ਼ ਟਿਕੈਤ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਕਿਸਾਨ ਆਪਣੀਆਂ ਫਸਲਾਂ ਸਾੜ ਦੇਣਗੇ। ਇਸ ਬਿਆਨ ਤੋਂ ਬਾਅਦ ਕਿਸਾਨਾਂ ਨੇ ਇਹ ਕਦਮ ਚੁੱਕਿਆ ਹੈ। ਕਿਸਾਨਾਂ ਨੇ ਕਿਹਾ ਹੈ ਕਿ ਰਾਕੇਸ਼ ਟਿਕੈਤ ਜੋ ਕੁਝ ਕਹਿੰਦੇ ਹਨ, ਉਸ ਦਾ ਪਾਲਣ ਕੀਤਾ ਜਾਵੇਗਾ।

  • |