Home » photogallery » national » INDEPENDENCE DAY 15 AUGUST 76TH ANNIVERSARY OF INDIA INDEPENDENCE PM NARENDRA MODI 76TH INDEPENDENCE DAY SAFA OF TRICOLOR PM MODI SAFA

ਤਿਰੰਗਾ ਸਾਫ਼ੇ ਤੋਂ ਲੈਕੇ ਨੀਲੀ ਜੈਕਟ ਤੱਕ... ਸੁਤੰਤਰਤਾ ਦਿਵਸ ਮੌਕੇ 'ਤੇ ਖਾਸ ਪਹਿਰਾਵੇ ਵਿੱਚ ਨਜ਼ਰ ਆਏ PM ਮੋਦੀ

ਇਸ ਵਾਰ ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਰੰਗੇ ਦੀਆਂ ਧਾਰੀਆਂ ਵਾਲਾ ਸਫਾ ਪਹਿਨਿਆ ਸੀ। ਹਰ ਵਾਰ ਪੀਐਮ ਮੋਦੀ ਦਾ ਸਾਫਾ ਕੁਝ ਵੱਖਰਾ ਹੁੰਦਾ ਹੈ। ਇਸ ਦੇ ਨਾਲ ਹੀ, ਮੋਦੀ ਨੇ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਆਕਰਸ਼ਕ, ਚਮਕਦਾਰ ਅਤੇ ਰੰਗੀਨ ਸਾਫ਼ਾ ਪਹਿਨਣ ਦਾ ਰੁਝਾਨ ਜਾਰੀ ਰੱਖਿਆ। ਪ੍ਰਧਾਨ ਮੰਤਰੀ ਮੋਦੀ ਦਾ ਸਫਾ ਪਿਛਲੇ ਪਾਸੇ ਲੰਮਾ ਸੀ ਅਤੇ ਇਸ 'ਤੇ ਤਿਰੰਗੇ ਦੀਆਂ ਪੱਟੀਆਂ ਵੀ ਬਣਾਈਆਂ ਗਈਆਂ ਸਨ।

  • |