Home » photogallery » national » INDEPENDENT DAY HAR GHAR TIRANGA CAMPAIGN HEERABEN MODI MOTHER OF PM NARENDRA MODI DISTRIBUTES NATIONAL FLAG TO CHILDREN AND HOIST TRICOLOUR

PM ਮੋਦੀ ਦੀ ਮਾਂ ਹੀਰਾਬੇਨ 'ਹਰ ਘਰ ਤਿਰੰਗਾ' ਮੁਹਿੰਮ 'ਚ ਸ਼ਾਮਲ, ਬੱਚਿਆਂ ਨਾਲ ਲਹਿਰਾਇਆ ਤਿਰੰਗਾ

Har Ghar Tiranga Campaign: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਜੁਲਾਈ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਦੇਸ਼ ਵਾਸੀਆਂ ਨੂੰ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਅਪੀਲ ਕੀਤੀ ਸੀ।

  • |