Home » photogallery » national » INS VIKRANT 1ST INDIGENOUS AIRCRAFT CARRIER INS VIKRANT KNOW KEY POINTS

20000 ਕਰੋੜ ਰੁਪਏ 'ਚ ਬਣਿਆ ਹੈ INS ਵਿਕਰਾਂਤ, ਜਾਣੋ ਇਸ ਦੀ ਖੂਬੀਆਂ ਬਾਰੇ...

INS Vikrant : ਭਾਰਤੀ ਜਲ ਸੈਨਾ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਸਵਦੇਸ਼ੀ ਜਹਾਜ਼ ਕੈਰੀਅਰ 'ਆਈਐਨਐਸ ਵਿਕਰਾਂਤ' ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਕੋਚੀ ਵਿੱਚ ਕੋਚੀਨ ਸ਼ਿਪਯਾਰਡ ਲਿਮਟਿਡ ਵਿੱਚ ਇੱਕ ਸਮਾਰੋਹ ਦੌਰਾਨ ਆਈਐਨਐਸ ਵਿਕਰਾਂਤ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਹੈ।ਇਸ ਨਾਲ ਭਾਰਤ ਦੁਨੀਆ ਦੇ ਉਨ੍ਹਾਂ ਚੋਣਵੇਂ 6 ਦੇਸ਼ਾਂ 'ਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ 40 ਹਜ਼ਾਰ ਟਨ ਤੋਂ ਜ਼ਿਆਦਾ ਭਾਰ ਵਾਲਾ ਏਅਰਕ੍ਰਾਫਟ ਕੈਰੀਅਰ ਬਣਾਇਆ ਹੈ। (ਸਾਰੀਆਂ ਫੋਟੋਆਂ-ਏਪੀ)

  • |