Home » photogallery » national » JABALPUR NEWS SP BROUGHT NEW CLOTHES AND TOYS FOR THE UNCLAIMED NEWBORN GIRL

Photos : ਪਲਾਸਟਿਕ ਦੇ ਲਿਫਾਫੇ 'ਚ ਮਿਲੀ ਨਵਜਾਤ ਬੱਚੀ, ਐਸਪੀ ਲੈਕੇ ਆਏ ਨਵੇਂ ਕਪੜੇ ਤੇ ਖਿਡੌਣੇ

Jabalpur News : 7 ਦਿਨਾਂ ਦੀ ਇਕ ਨਵਜੰਮੀ ਲੜਕੀ ਲਈ ਖਾਕੀ ਵਰਦੀ ਫ਼ਰਿਸ਼ਤਾ ਬਣ ਗਈ। ਆਮ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਪਿਛਲੇ ਦਿਨੀਂ ਲੜਕੀ ਨੂੰ ਲੇਡੀ ਐਲਗਿਨ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਬੱਚੀ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਹਸਪਤਾਲ ਅਤੇ ਪੁਲਿਸ ਕਰਮਚਾਰੀ ਸਾਰੇ ਮਿਲ ਕੇ ਉਸਦੀ ਦੇਖਭਾਲ ਕਰ ਰਹੇ ਹਨ।

  • |