Home » photogallery » national » JAMMU KASHMIR LAST UN ELECTRIFIED SECTOR OF RAMBAN DISTRICT KADOLA VILLAGE RECEIVES POWER SUPPLY FOR FIRST TIME

ਜੰਮੂ-ਕਸ਼ਮੀਰ ਦੇ ਇਸ ਪਿੰਡ 'ਚ ਪਹਿਲੀ ਵਾਰੀ ਪੁੱਜੀ ਬਿਜਲੀ, ਲੋਕ ਬੋਲੇ -ਹੁਣ ਟੀਵੀ ਲਿਆਵਾਂਗੇ

ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ਦੇ ਕਡੋਲਾ ਪਿੰਡ ਦੇ ਲੋਕ ਇਨ੍ਹੀਂ ਦਿਨੀਂ ਬਹੁਤ ਖੁਸ਼ ਹਨ। ਪਹਿਲੀ ਵਾਰ ਰਾਮਬਨ ਜ਼ਿਲੇ ਦੇ ਪਹਾੜਾਂ ਨਾਲ ਘਿਰੇ ਇਸ ਪਿੰਡ ਵਿੱਚ ਬਿਜਲੀ ਪੁੱਜੀ ਹੈ। ਇਸ ਨਾਲ ਲੋਕ ਇੰਨੇ ਖੁਸ਼ ਹੋਏ ਕਿ ਸਵਿੱਚ ਚਾਲੂ ਕਰਦੇ ਸਮੇਂ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਸ ਤੋਂ ਪਹਿਲਾਂ ਬਿਜਲੀ ਤੋਂ ਬਗੈਰ, ਉਨ੍ਹਾਂ ਦੀਆਂ ਰਾਤਾਂ ਹਨੇਰੇ ਵਿੱਚ ਅਤੇ ਦਿਨ ਪ੍ਰੇਸ਼ਾਨੀ ਵਿੱਚ ਲੰਘ ਰਹੇ ਸਨ।

  • |