Home » photogallery » national » KISAN ANDOLAN FARMERS LEAVE FROM SINGHU GHAZIPUR AND TIKRI BORDER AFTER SUSPENDING KISAN ANDOLAN

Farmers Protest: ਜਿੱਤ ਦੇ ਜਸ਼ਨਾਂ ਨਾਲ ਘਰਾਂ ਨੂੰ ਪਰਤ ਰਹੇ ਕਿਸਾਨ, ਤਸਵੀਰਾਂ 'ਚ ਦੇਖੋ ਖੁਸ਼ੀ ਦੇ ਰੰਗ

Kisan Andolan: ਕੇਂਦਰ ਸਰਕਾਰ ਵੱਲੋਂ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਖ਼ਤਮ ਹੋ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੇ ਟਿੱਕਰੀ, ਸਿੰਘੂ ਅਤੇ ਯੂਪੀ-ਗਾਜ਼ੀਪੁਰ ਬਾਰਡਰ ਤੋਂ ਕਿਸਾਨ ਆਪਣੇ ਘਰਾਂ ਨੂੰ ਪਰਤਣ ਲੱਗੇ ਹਨ। ਇਸ ਦੌਰਾਨ ਕਈ ਥਾਵਾਂ 'ਤੇ ਜਸ਼ਨ ਮਨਾਏ ਗਏ ਅਤੇ ਕਈ ਥਾਵਾਂ 'ਤੇ ਕਿਸਾਨਾਂ ਨੇ ਭਜਨ ਗਾ ਕੇ ਜਿੱਤ ਦਾ ਜਸ਼ਨ ਮਨਾਇਆ |

  • |