Home » photogallery » national » MAN BEATS JEWELLERY SELLER GIVES LIFE THREATENING MP POLICE CARRIED PROCESSION LOOK AT PHOTOS GUNDE KA JULUS KS

ਸੁਨਿਆਰੇ ਨੂੰ ਕੁੱਟਮਾਰ ਕਰਕੇ ਦਿੱਤੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਨੇ ਇਸ ਤਰ੍ਹਾਂ ਕੱਢਿਆ ਜਲੂਸ...ਵੇਖੋ ਤਸਵੀਰਾਂ

Madhya Pardesh Crime News: ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਵਿੱਚ ਗੁੰਡਾਗਰਦੀ ਅਤੇ ਅਪਰਾਧ ਵਧਦਾ ਜਾ ਰਿਹਾ ਹੈ। ਅਜਿਹੇ 'ਚ ਪੁਲਿਸ, ਗੁੰਡਿਆਂ ਅਤੇ ਲੁਟੇਰਿਆਂ 'ਤੇ ਸ਼ਿਕੰਜਾ ਕੱਸਣ, ਉਨ੍ਹਾਂ 'ਚ ਡਰ ਪੈਦਾ ਕਰਨ ਅਤੇ ਲੋਕਾਂ 'ਚ ਪੁਲਸ ਪ੍ਰਤੀ ਭਰੋਸਾ ਜਗਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸੇ ਤਰ੍ਹਾਂ ਦੀ ਕੋਸ਼ਿਸ਼ ਵਿੱਚ ਸ਼ਨੀਵਾਰ ਨੂੰ ਪੁਲਿਸ ਨੇ ਇੱਕ ਵਿਅਕਤੀ ਦਾ ਜਲੂਸ ਕੱਢਿਆ ਜਿਸ ਨੇ ਪਹਿਲਾਂ ਇੱਕ ਦੁਕਾਨ ਸੰਚਾਲਕ ਅਤੇ ਫਿਰ ਪੁਲਿਸ ਉੱਤੇ ਹਮਲਾ ਕੀਤਾ। ਪੁਲਿਸ ਨੇ ਉਸ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ।