Home » photogallery » national » MODEL ADITI SINGH PHOTOSHOOT IN BIHAR FLOOD

PHOTOS: ਪਟਨਾ ’ਚ ਹੜਾਂ ਦੌਰਾਨ ਮਾਡਲ ਨੇ ਕਰਵਾਇਆ ਫੋਟੋਸ਼ੂਟ

ਭਾਰੀ ਬਰਸਾਤ ਕਾਰਨ ਬਿਹਾਰ (Bihar) ਵਿਚ ਹੜ੍ਹ ਆਏ ਹੋਏ ਹਨ। ਨਿਫਟ ਦੀ ਵਿਦਿਆਰਥਣ ਅਦਿਤੀ ਸਿੰਘ ਨੇ ਪਟਨਾ ਵਿਚ ਪਾਣੀ ਨਾਲ ਭਰੀਆਂ ਸੜਕਾਂ ਵਿਚ ਫੋਟੋਸ਼ੂਟ ਕਰਵਾਇਆ। ਅਦਿੱਤੀ ਨੇ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਸ਼ੋਸਲ ਮੀਡੀਆ ਉਪਰ ਸ਼ੇਅਰ ਕੀਤਾ। ਲੋਕਾਂ ਨੇ ਸ਼ੋਸਲ ਮੀਡੀਆ ਉਪਰ ਅਦਿੱਤੀ ਦੇ ਇਸ ਅੰਦਾਜ ਨੂੰ ਕਾਫੀ ਪਸੰਦ ਕੀਤਾ। ਇਹ ਫੋਟੋ ਸ਼ੂਟ ਪਟਨਾ ਦੇ ਬੋਰਿੰਗ ਰੋਡ, ਨਾਗੇਸ਼ਵਰ ਕਾਲੋਨੀ ਅਤੇ ਐਸਕੇ ਪੂਰੀ ਇਲਾਕੇ ਵਿਚ ਸ਼ੂਟ ਕੀਤਾ ਗਿਆ ਹੈ। ਪਟਨਾ ਦੇ ਰਹਿਣ ਵਾਲੇ ਸੌਰਭ ਅਨੁਰਾਜ ਨੇ ਇਹ ਸ਼ੂਟ ਕੀਤਾ। ਸੌਰਭ ਨੇ ਦੱਸਿਆ ਇਸ ਸ਼ੂਟ ਦਾ ਮਕਸਦ ਲੋਕਾਂ ਨੂੰ ਪਟਨਾ ਦੀਆਂ ਸੜਕਾਂ ਜੋ ਪਾਣੀ ਵਿਚ ਡੁੱਬੀਆਂ ਹੋਈਆਂ ਸਨ, ਨੂੰ ਦਿਖਾਉਣਾ ਸੀ।

  • |