ਬੀਆਈਐਸ ਨੇ ਮੁੰਬਈ, ਠਾਣੇ, ਪੁਣੇ, ਨਾਗਪੁਰ ਵਿੱਚ ਛਾਪੇਮਾਰੀ ਕੀਤੀ ਹੈ। ਇਸ ਵਿੱਚੋਂ 2 ਦੁਕਾਨਾਂ ਤੋਂ ਨਕਲੀ ਹਾਲਮਾਰਕ ਵਾਲੇ ਗਹਿਣੇ ਜ਼ਬਤ ਕੀਤੇ ਗਏ ਹਨ। ਛਾਪੇਮਾਰੀ ਵਿੱਚ ਬੀਆਈਐਸ ਨੇ 2.75 ਕਿਲੋ ਗਹਿਣੇ ਜ਼ਬਤ ਕੀਤੇ ਹਨ। ਜ਼ਬਤ ਕੀਤੇ ਗਏ ਇਨ੍ਹਾਂ ਗਹਿਣਿਆਂ ਦੀ ਕੀਮਤ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ। (ਸੰਕੇਤਿਕ ਫੋਟੋ)