Home » photogallery » national » NAGPUR GOVT HOSPITAL 2 PATIENTS ON 1 BED CORONAVIRUS MAHARASHTRA VIDEO VIRAL

ਨਾਗਪੁਰ ਦੇ ਸਰਕਾਰੀ ਹਸਪਤਾਲ ਦਾ ਹਾਲ, ਇਕ ਬੈੱਡ ’ਤੇ ਦੋ ਮਰੀਜ਼ਾਂ ਦਾ ਇਲਾਜ

Maharashtra Coronavirus: ਇਹ ਤਸਵੀਰ ਨਾਗਪੁਰ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ (ਜੀਐਮਸੀਐਚ) ਦੀ ਹੈ। ਦਰਅਸਲ, ਨਿੱਜੀ ਹਸਪਤਾਲਾਂ ਵਿੱਚ ਮਹਿੰਗੀਆਂ ਫੀਸਾਂ ਕਾਰਨ ਬਹੁਤ ਸਾਰੇ ਲੋਕ ਸਰਕਾਰੀ ਹਸਪਤਾਲਾਂ ਵਿੱਚ ਆ ਰਹੇ ਹਨ। ਇੰਨਾ ਹੀ ਨਹੀਂ, ਜਿਨ੍ਹਾਂ ਮਰੀਜ਼ਾਂ ਦੀ ਹਾਲਤ ਜ਼ਿਆਦਾ ਗੰਭੀਰ ਹੈ, ਉਨ੍ਹਾਂ ਨੂੰ ਜੀਐਮਸੀਐਚ ਵੀ ਰੈਫਰ ਕੀਤਾ ਜਾ ਰਿਹਾ ਹੈ।

  • |