Home » photogallery » national » NASHIK WATER CRISIS HIRIDPADA VILLAGE PEOPLE LEFT VILLAGE ALREADY KS

ਨਾਸਿਕ ਦੀਆਂ ਤਸਵੀਰਾਂ: ਤਪਦੀ ਗਰਮੀ, ਉਪਰੋਂ ਪਾਣੀ ਦੀ ਕਿੱਲ੍ਹਤ, ਬੂੰਦ-ਬੂੰਦ ਨੂੰ ਤਰਸੇ ਇਸ ਪਿੰਡ ਦੇ ਲੋਕ

Nasik Water Crisis: ਇੱਕ ਪਾਸੇ ਕੜਾਕੇ ਦੀ ਗਰਮੀ ਅਤੇ ਦੂਜੇ ਪਾਸੇ ਪਾਣੀ ਦੀ ਕਿੱਲਤ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕ ਪਾਣੀ ਦੀ ਕਮੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸੇ ਕੜੀ ਵਿੱਚ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪਾਣੀ ਦਾ ਗੰਭੀਰ ਸੰਕਟ ਡੂੰਘਾ ਹੋ ਗਿਆ ਹੈ। ਪਿੰਡ ਹਰੀਦਪਾੜਾ ਵਿੱਚ ਲੋਕ ਬੂੰਦ-ਬੂੰਦ ਲਈ ਸੰਘਰਸ਼ ਕਰ ਰਹੇ ਹਨ।

  • |