Home » photogallery » national » NEW DELHI CBI RAID AT THE HOUSE OF FORMER CGM OF NBCC 1 5 CRORE CASH GOLD DIAMOND RECOVERED

NBCC ਦੇ ਸਾਬਕਾ CGM ਦੇ ਘਰ ਛਾਪਾ, ਨਕਦੀ ਗਿਣਨ ਲਈ 3 ਮਸ਼ੀਨਾਂ ਮੰਗਵਾਈਆਂ

ਸਵੇਰ ਤੋਂ ਲੈਕੇ ਹੁਣ ਤੱਕ ਇੱਕ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਹੈ। ਇਸ ਦੇ ਨਾਲ ਹੀ ਇੱਕ ਕਰੋੜ ਦੇ ਗਹਿਣੇ ਵੀ ਮਿਲੇ ਹਨ। ਇਸ ਤੋਂ ਇਲਾਵਾ ਜਾਇਦਾਦ ਦੇ ਕਈ ਦਸਤਾਵੇਜ਼ ਮਿਲੇ ਹਨ। ਜਿਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

  • |