ਮੌਜੂਦਾ ਸਮੇਂ ਵਿਚ ਟੋਲ ਪਲਾਜ਼ਾ ਛੱਡਣ ਅਤੇ ਟੋਲ ਨਾ ਦੇਣ ਵਾਲੇ ਵਾਹਨ ਮਾਲਕ ਨੂੰ ਸਜ਼ਾ ਦੇਣ ਦੀ ਕਾਨੂੰਨ ਵਿੱਚ ਕੋਈ ਵਿਵਸਥਾ ਨਹੀਂ ਹੈ। ਸਰਕਾਰ ਅਜਿਹੇ ਵਾਹਨਾਂ ਲਈ ਨਵਾਂ ਨਿਯਮ ਵੀ ਲਿਆ ਸਕਦੀ ਹੈ, ਜੋ ਨੰਬਰ ਪਲੇਟ ਨਾਲ ਛੇੜਛਾੜ ਕਰਦੇ ਹਨ। ਅਜਿਹੇ ਵਾਹਨਾਂ ਨੂੰ ਨਿਰਧਾਰਤ ਸਮੇਂ ਅੰਦਰ ਨੰਬਰ ਪਲੇਟਾਂ ਲਗਾਉਣ ਲਈ ਕਿਹਾ ਜਾਵੇਗਾ।