Home » photogallery » national » NHAI WORLD RECORD BY CONSTRUCTING 75 KM ROAD IN 3 DAYS TRANSPG

NHAI ਨੇ ਬਣਾਇਆ ਵਿਸ਼ਵ ਰਿਕਾਰਡ, ਸਿਰਫ 105 ਘੰਟਿਆਂ 'ਚ ਬਣਾਈ 75 ਕਿਲੋਮੀਟਰ ਸੜਕ, ਗਿਨੀਜ਼ ਬੁੱਕ 'ਚ ਦਰਜ

ਇਨ੍ਹੀਂ ਦਿਨੀਂ ਦੇਸ਼ ਵਿੱਚ ਸੜਕਾਂ ਦਾ ਜਾਲ ਤੇਜ਼ੀ ਨਾਲ ਵਿਛਾਇਆ ਜਾ ਰਿਹਾ ਹੈ। ਇਸੇ ਕੜੀ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਸੜਕ ਨਿਰਮਾਣ ਦੇ ਮਾਮਲੇ ਵਿੱਚ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਰਿਕਾਰਡ ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਟਵੀਟ ਕੀਤਾ ਕਿ NHI ਨੇ 105 ਘੰਟੇ 33 ਮਿੰਟਾਂ ਵਿੱਚ 75 ਕਿਲੋਮੀਟਰ ਸਿੰਗਲ ਲੇਨ ਸੜਕ ਬਣਾਈ ਹੈ।