Home » photogallery » national » NOIDA POLICE CONSTABLE WON BRONZE MEDAL IN WORLD POLICE AND FIRE GAMES KS

ਵਰਲਡ ਪੁਲਿਸ ਐਂਡ ਫਾਇਰ ਖੇਡਾਂ 'ਚ ਲਹਿਰਾਇਆ ਭਾਰਤ ਨੇ ਗੱਡਿਆ ਝੰਡਾ, ਪੁਲਿਸ ਕਾਂਸਟੇਲਬ ਨੇ ਜਿੱਤਿਆ ਕਾਂਸੀ ਤਮਗਾ

World Police and Fire Games: ਭਾਰਤ ਦੇ ਕੁੱਲ 30 ਖਿਡਾਰੀ ਆਪਣੇ ਖਰਚੇ 'ਤੇ ਇਸ ਈਵੈਂਟ ਵਿੱਚ ਹਿੱਸਾ ਲੈਣ ਲਈ ਨੀਦਰਲੈਂਡ ਪਹੁੰਚੇ ਹਨ। ਤੁਹਾਨੂੰ ਦੱਸ ਦੇਈਏ ਕਿ ਵਰਲਡ ਪੁਲਿਸ ਅਤੇ ਫਾਇਰ ਗੇਮਜ਼ ਮੁਕਾਬਲਾ 1984 ਤੋਂ ਹਰ ਦੋ ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਹੈ।

  • |