Home » photogallery » national » ONLINE FRAUD CYBER CRIME MAN LOSES RS 1 LAKH AFTER CONTACTING FASTAG HELPLINE 2 AK

FASTag ਰੀਚਾਰਜ ਕਰਵਾਉਣ ਲਈ ਇੰਟਰਨੈੱਟ ਤੋਂ ਕੱਢਿਆ ਨੰਬਰ, ਖਾਤੇ 'ਚੋਂ ਗਾਇਬ ਹੋਏ 1 ਲੱਖ

ਸਾਈਬਰ ਕ੍ਰਾਈਮ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਾਈਬਰ ਅਪਰਾਧੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਇੱਕ ਤਾਜ਼ਾ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ, ਜਿੱਥੇ ਠੱਗਾਂ ਨੇ ਇੱਕ ਵਿਅਕਤੀ ਤੋਂ ਕਰੀਬ 1 ਲੱਖ ਰੁਪਏ ਲੁੱਟ ਲਏ। ਇਹ ਘਟਨਾ ਉਦੋਂ ਵਾਪਰੀ ਜਦੋਂ ਵਿਅਕਤੀ ਆਪਣਾ ਫਾਸਟੈਗ ਰੀਚਾਰਜ ਕਰਨਾ ਚਾਹੁੰਦਾ ਸੀ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।