Home » photogallery » national » PAKISTAN MODEL APOLOGIZES FOR PHOTOS OF PAKISTANI MODEL IN KARTARPUR SAHIB KS

Kartarpur Sahib 'ਚ ਪਾਕਿ ਮਾਡਲ ਨੇ ਫੋਟੋਸ਼ੂਟ 'ਤੇ ਹੰਗਾਮੇ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕੰਪਨੀ ਨੇ ਮੰਗੀ ਮੁਆਫੀ

Kartarpur Sahib Pakistani Model Photoshoot News: ਸੋਸ਼ਲ ਮੀਡੀਆ 'ਤੇ ਸਾਂਝਾ ਦੀ ਕੀਤੀ ਗਈ ਤਸਵੀਰਾਂ 'ਚ, ਇੱਕ ਮਾਡਲ ਨੂੰ ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਸਥਿਤ ਗੁਰਦੁਆਰੇ ਵਿੱਚ ਔਰਤਾਂ ਦੇ ਕੱਪੜਿਆਂ ਦੇ ਬ੍ਰਾਂਡ ਦੇ ਇਸ਼ਤਿਹਾਰ ਲਈ (Pose) ਦਿੰਦੇ ਹੋਏ ਦੇਖੇ ਜਾ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ 1521 ਤੋਂ 1539 ਤੱਕ ਉਸ ਸਥਾਨ 'ਤੇ ਆਪਣੇ ਆਖਰੀ ਦਿਨ ਗੁਜਾਰੇ ਸਨ, ਜਿਥੇ ਹੁਣ ਗੁਰਦੁਆਰਾ ਹੈ।