Home » photogallery » national » PASSION AMONG YOUTH FOR MEMORIES OF SIDHU MOOSEWALA GETTING PERMANENT TATTOOS KS

Sidhu Moosewala: ਸਿੱਧੂ ਮੂਸੇਵਾਲਾ ਦੀ ਯਾਦ ਨੂੰ ਲੈ ਕੇ ਨੌਜਵਾਨਾਂ 'ਚ ਜਨੂੰਨ, ਸਰੀਰ 'ਤੇ ਬਣਵਾ ਰਹੇ ਹਨ ਪੱਕੇ ਟੈਟੂ

Sidhu Moosewala Tattoos: ਕਲੱਬ ਦੇ ਸੰਚਾਲਕ ਗੌਰਵ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਨੌਜਵਾਨਾਂ ਦਾ ਰੋਲ ਮਾਡਲ ਸੀ, ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਅਸੀਂ ਇਹ ਉਪਰਾਲਾ ਕੀਤਾ, ਜਿਸ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨਾਲ ਨੌਜਵਾਨਾਂ ਵਿੱਚ ਜੋ ਜਜ਼ਬਾ ਦੇਖਿਆ ਗਿਆ ਉਹ ਹੈਰਾਨੀਜਨਕ ਹੈ।