Home » photogallery » national » PHOTOS 12 FEET LONG TRICOLOR RAKHI TIED BY DEVOTEES TO LORD PASHUPATINATH IN MADHYA PRADESH ON RAKSHABANDHAN TC

ਭਗਵਾਨ ਪਸ਼ੂਪਤੀਨਾਥ ਨੂੰ ਸ਼ਰਧਾਲੂਆਂ ਨੇ ਬੰਨ੍ਹੀ 12 ਫੁੱਟ ਲੰਬੀ ਤਿਰੰਗੀ ਰੱਖੜੀ, ਵੇਖੋ ਤਸਵੀਰਾਂ

ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿੱਚ ਭਗਤਾਂ ਨੇ ਭਗਵਾਨ ਪਸ਼ੂਪਤੀਨਾਥ ਦੇ ਨਾਲ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਉਨ੍ਹਾਂ ਨੇ ਭਗਵਾਨ ਪਸ਼ੂਪਤੀਨਾਥ ਮਹਾਦੇਵ ਮੰਦਰ 'ਚ ਮਹਾਦੇਵ ਨੂੰ 12 ਫੁੱਟ ਲੰਬੀ ਤਿਰੰਗਾ ਰੱਖੜੀ ਬੰਨ੍ਹੀ। ਸ਼ਰਧਾਲੂਆਂ ਦੇ ਹੱਥਾਂ ਵਿੱਚ ਤਿਰੰਗਾ ਵੀ ਸੀ। ਇਸ ਪ੍ਰੋਗਰਾਮ ਵਿੱਚ ਪਸ਼ੂਪਤੀਨਾਥ ਮੰਦਿਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਕੁਲੈਕਟਰ ਗੌਤਮ ਸਿੰਘ, ਚੇਤੰਨਿਆ ਆਸ਼ਰਮ ਮੈਨਪੁਰੀਆ ਦੇ ਸਵਾਮੀ ਮਨੀ ਮਹੇਸ਼ ਜੀ ਸਮੇਤ ਕਈ ਸ਼ਿਵ ਭਗਤ ਮੌਜੂਦ ਸਨ।

  • |