ਦੱਸ ਦਈਏ ਕਿ ਇਸ ਮੀਂਹ ਅਤੇ ਬਰਫ਼ਬਾਰੀ ਦਾ ਕਿਸਾਨਾਂ ਅਤੇ ਬਾਗਬਾਨਾਂ ਲਈ ਬਹੁਤ ਲਾਭ ਹੈ। ਜਿੱਥੇ ਇਸ ਦੇ ਲਾਭ ਹਨ ਉਥੇ ਹੀ ਇਸਦੇ ਕੁਝ ਨੁਕਸਾਨ ਵੀ ਹਨ ਕਈ ਥਾਵਾਂ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ। ਨੁਕਸਾਨੀਆਂ ਗਈਆਂ ਸਬਜ਼ੀਆਂ ਵਿੱਚ ਮਟਰ, ਗੋਭੀ, ਫਲੀ, ਸ਼ਿਮਲਾ ਮਿਰਚ, ਟਮਾਟਰ, ਹਰੀ ਮਿਰਚ ਸ਼ਾਮਲ ਹਨ।