Home » photogallery » national » PICTURES 95 YEAR OLD BJP LAL KRISHAN ADVANI PM NARENDRA MODI AMIT SHAH AND VENKAIAH NAIDU HOLD HANDS AND CUT CAKE KS

Pictures: 95 ਸਾਲ ਦੇ ਹੋਏ ਅਡਵਾਨੀ, PM ਮੋਦੀ ਸਣੇ ਸ਼ਾਹ ਤੇ ਵੈਂਕਇਆ ਨਾਇਡੂ ਨੇ ਹੱਥ ਫੜ ਕੇ ਕਟਵਾਇਆ ਕੇਕ

ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ (LK Advani) ਅੱਜ 94 ਸਾਲ ਦੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਸਮੇਤ ਭਾਜਪਾ ਦੇ ਸਾਰੇ ਨੇਤਾਵਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਲਾਲ ਕ੍ਰਿਸ਼ਨ ਅਡਵਾਨੀ ਦੇ ਜਨਮ ਦਿਨ ਮੌਕੇ ਪੁੱਜੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ (M Venkaiah Naidu) ਨੇ ਉਨ੍ਹਾਂ ਦਾ ਹੱਥ ਫੜ ਕੇ ਕੇਕ ਕੱਟਿਆ।