Home » photogallery » national » PM MODI WILL ARRIVE AT JHANSI FORT ON 19TH ON MAHARANI LAXMIBAI S BIRTHDAY

PM ਮੋਦੀ ਮਹਾਰਾਣੀ ਲਕਸ਼ਮੀਬਾਈ ਦੇ ਜਨਮ ਦਿਨ 'ਤੇ ਝਾਂਸੀ ਦੇ ਕਿਲੇ 'ਚ ਆਉਣਗੇ, ਵੇਖੋ ਤਿਆਰੀਆਂ ਦੀਆਂ ਤਸਵੀਰਾਂ

PM Narendra Modi Jhansi tour: ਝਾਂਸੀ ਦੀ ਮਹਾਰਾਣੀ ਲਕਸ਼ਮੀਬਾਈ ਦਾ 193ਵਾਂ ਜਨਮ ਦਿਨ ਇਤਿਹਾਸਕ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੌਕੇ ਰਾਣੀ ਝਾਂਸੀ ਦੇ ਕਿਲ੍ਹੇ 'ਤੇ ਆ ਰਹੇ ਹਨ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।